Thursday, August 24, 2006
HISTORICAL GURUDWARA SIS GANJ CHANDNI CHOWK DELHI



ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਆ ਪਯਾਨ ॥ ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ ॥15॥ ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ॥ ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ ॥16॥
t(h)eekar for dhilees sir prabh pur keeaa payaan thaeg behaadhar see kriaa karee n kinehoo(n) aan thaeg behaadhar kae chalath bhayo jagath ko sok hai hai hai sabh jag bhayo jai jai jai sur lok