Tuesday, May 05, 2009
ਪ੍ਰਭੁ ਮੇਰਾ ਅੰਤਰਜਾਮੀ ਜਾਣੁ ॥
ਕਲਿਆਨੁ ਮਹਲਾ 5 ॥
ਪ੍ਰਭੁ ਮੇਰਾ ਅੰਤਰਜਾਮੀ ਜਾਣੁ ॥
ਕਰਿ ਕਿਰਪਾ ਪੂਰਨ ਪਰਮੇਸਰ ਨਿਹਚਲੁ ਸਚੁ ਸਬਦੁ ਨੀਸਾਣੁ ॥1॥ ਰਹਾਉ ॥
ਹਰਿ ਬਿਨੁ ਆਨ ਨ ਕੋਈ ਸਮਰਥੁ ਤੇਰੀ ਆਸ ਤੇਰਾ ਮਨਿ ਤਾਣੁ ॥
ਸਰਬ ਘਟਾ ਕੇ ਦਾਤੇ ਸੁਆਮੀ ਦੇਹਿ ਸੁ ਪਹਿਰਣੁ ਖਾਣੁ ॥1॥
ਸੁਰਤਿ ਮਤਿ ਚਤੁਰਾਈ ਸੋਭਾ ਰੂਪੁ ਰੰਗੁ ਧਨੁ ਮਾਣੁ ॥
ਸਰਬ ਸੂਖ ਆਨੰਦ ਨਾਨਕ ਜਪਿ ਰਾਮ ਨਾਮੁ ਕਲਿਆਣੁ ॥2॥6॥9॥
ਪ੍ਰਭੁ ਮੇਰਾ ਅੰਤਰਜਾਮੀ ਜਾਣੁ ॥
ਕਰਿ ਕਿਰਪਾ ਪੂਰਨ ਪਰਮੇਸਰ ਨਿਹਚਲੁ ਸਚੁ ਸਬਦੁ ਨੀਸਾਣੁ ॥1॥ ਰਹਾਉ ॥
ਹਰਿ ਬਿਨੁ ਆਨ ਨ ਕੋਈ ਸਮਰਥੁ ਤੇਰੀ ਆਸ ਤੇਰਾ ਮਨਿ ਤਾਣੁ ॥
ਸਰਬ ਘਟਾ ਕੇ ਦਾਤੇ ਸੁਆਮੀ ਦੇਹਿ ਸੁ ਪਹਿਰਣੁ ਖਾਣੁ ॥1॥
ਸੁਰਤਿ ਮਤਿ ਚਤੁਰਾਈ ਸੋਭਾ ਰੂਪੁ ਰੰਗੁ ਧਨੁ ਮਾਣੁ ॥
ਸਰਬ ਸੂਖ ਆਨੰਦ ਨਾਨਕ ਜਪਿ ਰਾਮ ਨਾਮੁ ਕਲਿਆਣੁ ॥2॥6॥9॥
kaliaan mehalaa 5 || prabh maeraa a(n)tharajaamee jaan || kar kirapaa pooran paramaesar nihachal sach sabadh neesaan ||1|| rehaao || har bin aan n koee samarathh thaeree aas thaeraa man thaan || sarab ghattaa kae dhaathae suaamee dhaehi s pehiran khaan ||1|| surath math chathuraaee sobhaa roop ra(n)g dhhan maan || sarab sookh aana(n)dh naanak jap raam naam kaliaan ||2||6||9|| |
Kalyaan, Fifth Mehla: My God is the Inner-knower, the Searcher of Hearts. Take pity on me, O Perfect Transcendent Lord; bless me with the True Eternal Insignia of the Shabad, the Word of God. ||1||Pause|| O Lord, other than You, no one is all-powerful. You are the Hope and the Strength of my mind. You are the Giver to the hearts of all beings, O Lord and Master. I eat and wear whatever You give me. ||1|| Intuitive understanding, wisdom and cleverness, glory and beauty, pleasure, wealth and honor, all comforts, bliss, happiness and salvation, O Nanak, come by chanting the Lord's Name. ||2||6||9|| |